ਟਰਬੋ💨 ਉਤਾਰਕੇ ਅੱਜ 13 ਹੱਲ ਉੱਪਰ ਤੇਲ ਖਰਚਾ ਚੈੱਕ ਕੀਤਾ 1 ਘੰਟੇ ਦਾ , ਉਮੀਦ ਤੋ ਬੀ ਜਿਆਦਾ ਘੱਟ ਤੇਲ ਪੀਤਾ