Sher Rann Vich Lalkaare Marda - Manjit Singh Sohi,Giani Kewal Singh Mehta, Kabal SinghSohi 2022 #SohiBrothers #KavishriJatha #shar #lion
#santjarnailsinghbhindranwala
#amritpalsingh
#newsong2022
Sher Rann Vich Lalkaare Marda - Manjit Singh Sohi,Giani Kewal Singh Mehta, Kabal SinghSohi 2022
ਸ਼ੇਰ ਰਣ ਵਿਚ ਲਲਕਾਰੇ ਮਾਰਦਾ ਚਮਕੌਰ ਸਾਹਿਬ ਜੰਗ - ਕਮਾਲ ਲੋਹਗੜ੍ਹ
Sher ran vich lalkaare marda with Lyrics (ਚਮਕੌਰ ਸਾਹਿਬ ਜੰਗ) - Kam Lohgarh | Ft. ਸੋਹੀ ਬਰੋਸ
Battle of Chamkaur (Khalsa vs Mughal)3 Year 1704 ਚਮਕੌਰ ਦੀ ਲੜਾਈ ਗੁਰੂ ਗੋਵਿੰਦ ਸਿੰਘ ਜੀ
ਸ਼ੇਰ ਲਲਕਾਰੇ ਮਾਰਦਾ // ਚਮਕੌਰ ਸਾਹਿਬ ਦੀ ਜੰਗ Shar Lalkaare Marda ( Battle of Chamkaur Sahib )
New Update Channel Subscribe Kro
👇👇👇👇👇👇👇👇👇👇👇
@js8004
Kaur Khalsa(M.A) IIAmritpal Singh ||Waris
Punjab De ||Khalsa
#dhadi
#khalsavaheer
Kavishri Jatha: Sohi Brothers
Kawisher: Manjit Singh Sohi, Kabal Singh Sohi, Giani
Kewal Singh Mehta
Music/Composer: E8 Stringers
Lyrics: Giani Jagir Singh Mast
Video: Directed & edited by Kartoon
Dal Panth: Tarna Dal Mehta Chownk Wale
Mix & Master: Arron
Visual Art & Poster: Rajwansh Art
Promotion: Hatke Media
Label: Gazab Media
Managed by Hs Media
#SherLalkaareMarda #SohiBrothers #SohiBros
#KavishriJatha
Lyrics:
ਬਾਕੀ ਜਿਹੜੇ ਸੀ ਗੜ੍ਹੀ ਚ ਰਹਿਗੇ ਸੂਰਮੇ ਤੇਗਾਂ ਸੂਤ ਕੇ ਮੈਦਾਨ ਪੈ ਗਏ ਸੂਰਮੇ ਬਣ ਬਾਂਸਾ ਸੰਗ ਬਾਂਸ ਖਹਿਗੇ ਸੂਰਮੇ ਵਾਰ ਚੰਡੀ ਦੀ ਉਚਾਰੇ ਜੋ ਕਦੇ ਨੀ ਹਾਰਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਛਾਤੀ ਤਾਣ ਕੇ ਸੰਗਤ ਸਿੰਘ ਲੜੇ ਪਿਆ ਵੱਡੇ ਵੱਡੇ ਜਰਨੈਲਾਂ ਮੂਹਰੇ ਅੜੇ ਪਿਆ ਜਿਨੂੰ ਤੇਗਾਂ ਮਾਰੇ ਧੜੋਂ ਸੀਸ ਝੜੇ ਪਿਆ ਮੌਤ ਨੱਚਦੀ ਵਿਖਾਤੀ ਕੇਰਾਂ ਫੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਵੈਰੀ ਗੁਰਾਂ ਦੇ ਭੁਲੇਖੇ ਪੈਂਦੇ ਭੱਜਕੇ ਸ਼ੇਰ ਪੈਂਤੜੇ ਬਦਲ ਪੈਂਦੇ ਤੱਜਕੇ ਹੋਣੀ ਫਿਰਦੀ ਮੈਦਾਨ ਵਿਚ ਸੱਜ ਕੇ ਵਾਰ ਵਿਰਲਾ ਸਹਾਰੇ ਉਹਦੀ ਤਲਵਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਖੂਨ ਵਾਂਘ ਪਰਨਾਲੇ ਹੈ ਸੀ ਡੁੱਲਿਆ
ਚੇਤਾ ਭਾਈ ਨੂੰ ਭਾਈ ਦਾ ਹੈ ਸੀ ਭੁੱਲਿਆ ਇੱਕ ਦੂਜੇ ਨੂੰ ਮੁਕਾਉਣ ਉੱਤੇ ਤੁਲਿਆ ਸਿਰਾਂ ਧੜਾਂ ਦੇ ਲਗਾਤੇ ਹੁਣ ਢੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਜਦੋਂ ਤੇਗ ਉੱਤੇ ਢਾਲ ਦੇ ਖੜਕਦੀ ਮਾਨੋ ਬਿਜਲੀ ਅੰਬਰ ਵਿਚ ਕੜਕਦੀ ਛਾਤੀ ਦੇਖ ਡਰਪੋਕਾਂ ਦੀ ਧੜਕਦੀ ਦਲ ਮੂਹਰੇ ਲਾ ਲਿਆ ਸਿੰਘਾਂ ਨੇ ਅੱਲਾ ਦੇ ਯਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਆਪੋ ਧਾਪੀ ਪੈ ਗਈ ਮੁਗਲਾਂ ਦੇ ਦਲਾਂ ਨੂੰ ਮਾਨੋ ਅੱਗ ਲੱਗੀ ਕਾਨਿਆਂ ਦੇ ਝੱਲਾਂ ਨੂੰ ਜਾਪੇ ਰੇੜਕਾ ਮਕਾਉਣਾ ਘੜੀ ਪਲਾਂ ਨੂੰ ਰਣ ਵਾਡ ਧਰੀ ਜੰਗ ਦੇ ਪਲੇਅਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਤੇਗਾ ਢਾਲਾਂ ਵਿੱਚੋ ਕੱਢੇ ਚੰਗਿਆੜੇ ਸੀ ਪਲੇ ਮੱਖਣਾ ਦੇ ਨੇਜਿਆਂ ਨੇ ਪਾੜੇ ਸੀ ਤੀਰਾਂ ਜਹਿਰੀਆਂ ਨੇ ਯੋਧੇ ਕਈ ਰਾੜੇ ਸੀ ਵਾਰ ਝੱਲਦਾ ਨਈ ਕੋਈ ਸਿੰਘ ਹੁਸ਼ਿਆਰ ਦਾ
ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਕਾਲ ਭੰਗੜਾ ਪਾਵੇ ਤੇ ਮੌਤ ਬੋਲੀਆਂ ਜਦੋਂ ਸੂਰਮੇ ਖਡਾਉਣ ਖੂਨੀ ਹੋਲੀਆਂ ਰਣ ਹੋਣੀ ਨੂੰ ਵਰਨ ਬਣ ਟੋਲੀਆਂ ਧਾੜ ਗਿਦੜਾਂ ਦੀ ਲਾ ਲੀ ਮੂਹਰੇ ਸ਼ੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
ਵਧ ਵਧ ਕੇ ਲੜੇ ਨਾ ਕੋਈ ਹਾਰਿਆ ਗਿਆ ਆਖਰ ਸੰਗਤ ਸਿੰਘ ਮਾਰਿਆ ਸੀਸ ਧੜ ਨਾਲੋਂ ਉਹਦਾ ਸੀ ਉਤਾਰਿਆ ਜਸ ਮਸਤਾ ਨੇ ਗਾਉਣਾ ਉਹਦੇ ਸਤਿਕਾਰ ਦਾ ਸ਼ੇਰ ਰਣ ਵਿੱਚ ਫਿਰੇ ਲਲਕਾਰੇ ਮਾਰਦਾ
ਸੀਨੇ ਛਾਨਣੀ ਹੋਏ ਸੀ ਵੱਜ ਕਾਨੀਆਂ ਸੂਰੇ ਗੁਰਾਂ ਲੇਖੇ ਲਾ ਰਹੇ ਜਵਾਨੀਆਂ ਸੀਸ ਵਾਰਤੇ ਸਿਰਾਂ ਦੇ ਸੀਸ ਦਾਨੀਆਂ ਰਣ ਪਲਾਂ ਚ ਲਿਆਤਾ ਸੀ ਹਨੇਰ ਸੂਰਮਿਆਂ ਲੋਥ ਲੋਥ ਤੇ ਚੜ੍ਹਾਤੀ ਸੀ ਦਲੇਰ ਸੂਰਮਿਆਂ
#chamkour
#chamkaursahib
#fathegarhsahib
#charsahibzaade
#gurugobindsinghji
#sikhi
#2022
#2023
#viralsong
#remixkatha
#remixdjsong
#lalkaaremarda
#lalkaar
#sharjangchlalkaaremarda
#shabad
#shabadgurbani
#gurbani
#kirtan
#bestgurbani
![](https://i.ytimg.com/vi/8zJT3s4CyYY/mqdefault.jpg)