A Concept by Kumar Saurabh 🌻🍂
Singer: Arpan Sandhu👇
[ Ссылка ]
[ Ссылка ]
Composition: folk
Flute: Mohit
Sarangi: Jagseer
Dilruba: Ganga Singh
Harmonium: Ajay Mureed
Tabla: Vijay Ustam
Dholak: Aman Yamla
( Madhaniya )
~ ਮਧਾਣੀਆਂ , ਹਾਏ ਓ ਮੇਰੇ ਡਾਿਡਆ ਰੱਬਾ ਿਕਹਨਾਂ ਜੰਮੀਆਂ ਿਕਹਨਾਂ ਨੇ ਲੈ ਜਾਣੀਆਂ ।
ਛੋਲੇ,
ਬਾਬਲ ਤੇਰੇ ਮਿਹਲਾਂ ਵਿੱਚੋਂ ਸੱਤਰੰਗੀਆ ਕਬੂਤਰ ਬੋਲੇ....
ਛੋਈ,
ਬਾਬਲ ਤੇਰੇ ਮਿਹਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ....
ਫੀਤਾ,
ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ.....
ਫੀਤਾ,
ਮੇਰੇ ਆਪਣੇ ਵੀਰਾਂ ਨੇ ਡੋਲਾ ਤੋਰ ਕੇ ਅਗਾਂਹ ਨੂੰ ਕੀਤਾ.....
ਕਲੀਆਂ,
ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ......
#jeevaypunjab #arpansandhu #madhaniyaan punjabifolk
![](https://i.ytimg.com/vi/C2WhXmGBOc4/maxresdefault.jpg)