ਚੰਡੀਗੜ੍ਹ ਵਿੱਚ ਹਾਸਰਸ ਕਲਾਕਾਰ ਸਵਿਤਾ ਭੱਟੀ ਨੇ ਭ੍ਰਿਸ਼ਟ ਤੇ ਅਪਰਾਧੀਆਂ ਲਈ ਵੱਖਰੀ ਪਾਰਟੀ ਬਣਾ ਦਿੱਤੀ ਹੈ....ਆਪਣੇ Non-sense ਕਲੱਬ ਵੱਲੋਂ ਬਣਾਈ ਇਸ ਰਾਜਨੀਤਕ ਪਾਰਟੀ ਨੂੰ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਕਰ ਲਿਆ.....ਪਰ ਇਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੇਤਾ ਨੂੰ 200 ਕਰੋੜ ਦੇ ਘੁਟਾਲੇ ਵਿੱਚ ਸ਼ਾਮਲ ਹੋਣਾ....ਜਾਂ ਫਿਰ 25 ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ.....
![](https://i.ytimg.com/vi/H8ij1YQi0Mw/mqdefault.jpg)