#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor
Le javi menu vi apne naal Jado tu badla to Avega Masih Geet Lyrics video. For more Masih Songs subscribe to our YouTube channal here 👇
[ Ссылка ]
___________________________________________
Kindly support us by sending your Donations and offerings.
( Supports required for upcoming projects)
कृपया अपना दान भेजकर हमारा समर्थन करें
U can send ur donations or offerings by using the following means.
आप निम्नलिखित माध्यमों का उपयोग करके अपना दान या सहयोग भेज सकते हैं।
By Google pay ( link )
ishanmasih001@oksbi
Or
By Account Transfer
Account No: 33076676667
Name: Alexander
IFSC: SBIN0000640
Branch code : 640
________________________________________________
Lyrics:-
Le javi menu vi apne naal
Jado tu badla to Avega
Abba Mere, Yesu Abba mereya
Yesu mere Abba tu Sahara Mera
Eko ek jeen da Guzara Mera
Kite tu bhul na javi khiyal
Jado tu badla to Avega
Tuhiyo mera ghar, Tu tikana mera
Tere sang hove Abba jana mera
Bula ke menu vi lavi Uthaa
Jado tu badla to Avega
Tu he dayavan Na khatawa nu gini
Abba Mere Kade na Gunaha nu gini
Tu la lai apne kadma naal
Jado tu badla to Avega
ਲੈ ਜਾਵੀ ਮੈਨੂੰ ਵੀ ਆਪਣੇ ਨਾਲ
ਜਦੋ ਤੂੰ ਬਦਲਾਂ ਤੋਂ ਆਵੇਗਾ
ਅੱਬਾ ਮੇਰੇਆ, ਯਿਸੂ ਅੱਬਾ ਮੇਰੇਆ
ਯਿਸੂ ਮੇਰੇ ਅੱਬਾ ਤੂੰ ਸਹਾਰਾ ਮੇਰਾ
ਇੱਕੋ ਇੱਕ ਜੀਨ ਦਾ ਗੁਜ਼ਾਰਾ ਮੇਰਾ
ਕੀਤੇ ਤੂੰ ਭੁੱਲ ਨਾ ਜਾਵੀ ਖਿਆਲ
ਜਦੋ ਤੂੰ ਬਦਲਾਂ ਤੋਂ ਆਵੇਗਾ
ਤੁਇਯੋ ਮੇਰਾ ਘਰ, ਤੂੰ ਟਿਕਾਣਾ ਮੇਰਾ
ਤੇਰੇ ਨਾਲ ਹੋਵੇ ਅੱਬਾ ਜਾਣਾ ਮੇਰਾ
ਬੁਲਾ ਕੇ ਮੈਨੂੰ ਵੀ ਲਵੀ ਉਠਾ
ਤੂੰ ਹੈ ਦਯਾਵਾਨ ਨਾ ਖ਼ਤਾਵਾਂ ਨੂੰ ਗਿਣੀ
ਅੱਬਾ ਮੇਰੇ ਕਦੇ ਨਾ ਗੁਨਾਹਾ ਨੂੰ ਗਿਣੀ
ਤੂੰ ਲਾ ਲਈ ਆਪਣੇ ਕਦਮਾਂ ਨਾਲ
Ещё видео!