#Yeshumereya #Jyotipaul #JyotiPaulMinistries #LatestSongs2024 #YeshumereyaSongs24
Presenting the Latest Song 2024 “Yeshu Mereya ” by "Kiran Sabharwal & Jyoti Paul". The Music of New Song is given by Dinesh Dk. While Lyrics are penned by Jyoti Paul. The Video is Directed by Ashish Talib.
Enjoy and Stay Connected with us and Subscribe to our Channel.
♫ Also Available On ♫
Song Name : Yeshu Mereya
♪Itunes - [ Ссылка ]
♪Apple Music - [ Ссылка ]
♪Spotify - [ Ссылка ]
♪Youtube Music - [ Ссылка ]_
♪Wynk - [ Ссылка ]
♪Gaana - [ Ссылка ]
♪Jio Saavn - [ Ссылка ]
♪ Amazon - [ Ссылка ]
♪ Instagram - [ Ссылка ]
Song - Yeshu Mereya
Worshipers - Kiran Sabharwal & Jyoti Paul
Lyrics - Jyoti Paul
Comp - Patras Masih & Bobby Saab
Music - Dinesh Dk
Featuring Child - Ivanka Yazik
Video Director - Ashish Talib
Editor - Wilson Talib
Make Up - Channi Paji
Sponsored - Yazik Masih
Special Thanks - The Almighty God! The Lord Jesus Christ! The Holy Spirit!
Label : Jyoti Paul Ministries 0014703380777
------------------------------
ਰੱਬਾ ਮੇਰਿਆ,ਯਿਸ਼ੂ ਮੇਰਿਆ
ਮੇਰੇ ਵਿੱਚੋ ਮੈਂ ਨੂੰ ਮੁਕਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ ......
ਕਿੰਨਾ ਏ ਮਹਾਨ ਰੱਬਾ ਦੱਸਾ ਕਿਵੇਂ ਬੋਲ ਕੇ
ਤਾੜਦਾ ਕਲਾਮ ਮੈਨੂੰ ਬੋਲਣਾ ਹੈ ਤੋਲ ਕੇ
ਮਿਠਾਸ ਮੇਰੇ ਬੋਲਾ ਚ ਵਧਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ ...ਰੱਬਾ ਮੇਰਿਆ
ਕਾਹਦਾ ਏ ਘੁਮੰਡ ਅਤੇ ਕਾਹਦੀ ਮੇਰੀ ਮੇਰੀ ਏ
ਸਬ ਸਾਹ ਵੀ ਨੇ ਤੇਰੇ ਅਤੇ ਗੀਤਕਾਰੀ ਤੇਰੀ ਏ
ਰਹਿਣਾ ਤੇਰੇ ਡਰ ਚ ਸਿਖਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ ...ਰੱਬਾ ਮੇਰਿਆ
ਸਾਮ੍ਹਣਾ ਘੁਮੰਡੀਆ ਦਾ ਕਰਦਾ ਖ਼ੁਦਾ ਏ
ਹਲੀਮਾ ਉੱਤੇ ਦਯਾ ਓਹਦੀ ਰਹਿੰਦੀ ਸਦਾ ਏ
ਗਰੂਰ ਵਾਲੀ ਜੜ ਨੂੰ ਸੁਕਾਈ ਰੱਬਾ ਮੇਰਿਆ
ਦਿਨੋਂ ਦਿਨ ਦੀਨ ਬਣਾਈ ਯਿਸ਼ੂ ਮੇਰਿਆ
ਮੇਰੇ ਵਿੱਚੋ ਮੈ ਨੂੰ ...ਰੱਬਾ ਮੇਰਿਆ
--------------------------------
This Channel is Digitally Powered By Pixil Digi Group
[ Ссылка ]
Hello@pixildigigroup.com +91 81466-67013
Enjoy & Stay Connected With us !
Follow Us- [ Ссылка ]
Facebook- [ Ссылка ]
Email - Jyotipaulministries@gmail.com
Contact- 0014703380777
#shortsviral #short #shortvideo #shortsvideo #youtube #youtubeshorts #youtubevideo #youtubechannel #youtubevideos #youtubeindia #youtubeindiashorts #song #punjabisong #songs #punjabisongs #music #musicvideo #new #newvideo #newsong #artist #musicartist #musically #musician #newmusic #lyrics #lyrical #lyricalvideo #singer #singing #punjabisinger #composer #musiccomposer #composition #songwriter #songlyrics #musicsong #shortsfeed #shortsyoutube #shortsviral #artist #feedshorts #feelthemusic #liveshorts #newshorts #newshortvideo #play #playlist #Yeshumereya
Ещё видео!