ਇਸ ਵੀਡੀਓ ਰਾਹੀਂ ਤੁਸੀਂ ਜਾਣੋਗੇ:-
- ਰੋਜ਼ਾ ਸ਼ਰੀਫ ਨੂੰ ਮੁਸਲਮਾਨਾਂ ਦਾ ਦੂਜਾ ਮੱਕਾ ਕਿਉਂ ਕਿਹਾ ਜਾਂਦਾ ਹੈ ਅਤੇ ਸ਼ੇਖ ਅਹਿਮਦ ਫਾਰੂਕੀ ਨੇ ਇਸਲਾਮ ਲਈ ਕਿਸ ਮੁਗਲ ਰਾਜੇ ਦੀ ਕੀਤੀ ਸੀ ਮੁਖਾਲਫਤ।
- ਰੋਜ਼ਾ ਸ਼ਰੀਫ ਨਾਲ ਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਕੀ ਕੁਨੈਕਸ਼ਨ ਹੈ।
- ਫੌਤ ਹੋਣ ਉਪਰੰਤ ਮੁਜ਼ੱਦੀਦ ਲੋਕ ਕਿਉਂ ਰੋਜ਼ਾ ਸ਼ਰੀਫ ਵਿਚ ਦਫਨ ਹੋਣ ਦੀ ਇੱਛਾ ਰੱਖਦੇ ਹਨ।
- ਅਫਗਾਨਿਸਤਾਨ ਦੇ ਦੋ ਸਾਬਕਾ ਰਾਸ਼ਟਰਪਤੀਆਂ ਦਾ ਇਸ ਸਥਾਨ ਨਾਲ ਕੀ ਸਬੰਧ ਹੈ।
- ਇਕ ਗੱਲ ਅਹਿਮਦ ਸ਼ਾਹ ਅਬਦਾਲੀ ਨਾਲ ਜੁੜੀ ਹੋਈ।
- ਸਿੱਖ ਇਤਿਹਾਸ ਨਾਲ ਸ਼ੇਖ ਅਹਿਮਦ ਫਾਰੂਕੀ ਦਾ ਸਬੰਧ।
---------
ਰੋਜ਼ਾ ਸ਼ਰੀਫ ਬਾਰੇ ਰੌਚਕ ਜਾਣਕਾਰੀ | روزا شریف سرہند | Rouza Sharif Sirhind, Punjab
-----------
ویڈیو میں کیا خاص بات ہے
روزا شریف کو مسلمانوں کا دوسرا مکہ کیوں کہا جاتا ہے اور اسلام کے بڑھتے ہوئے فن کے لئے شیخ احمد فاروقی نے کس مغل بادشاہ کی مخالفت کی؟
روزہ شریف کے ساتھ شہید ادھم سنگھ عرف رام محمد سنگھ آزاد کا کیا تعلق ہے؟
کیوں زیادہ سے زیادہ لوگ موت کے بعد روضہ شریف میں دفن ہونا چاہتے ہیں؟
اس جگہ کے ساتھ افغانستان کے دو سابق صدور کا کیا تعلق ہے؟
ایک چیز احمد شاہ ابدالی سے منسلک ہے۔
-----------
Punjabiz are living all over the WORLD. So here is the channel- PUNJABI TRAVELER for all Punjabiz in their Language- PUNJABI.
It's all about History, Exploring places, Culture, Heritage, Tourism, Travel videos, Punjabi food, Punjabi Music, Infotainment, Knowledge, New things and all Intresting stuff. So ENJOY and SUBSCRIBE PUNJABI TRAVELER and SHARE the VIDEOS.
----------------
[ Ссылка ]
[ Ссылка ]
------------------
Ещё видео!