ਰਜਨੀਸ਼ ਦੀ ਸਾਬਕਾ ਸੈਕਟਰੀ ਸ਼ੀਲਾ ਨੇ ਨੈਟਫਲਿੱਕਸ ਦੀ ਸੀਰੀਜ਼ ‘ਵਾਈਲਡ ਵਾਈਲਡ ਕੰਟਰੀ’ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ। ਨੈੱਟਫਲਿਕਸ ਡਾਕੂਮੈਂਟਰੀ ਨੇ ਭਗਵਾਨ ਅਤੇ ਉਨ੍ਹਾਂ ਦੀ ਨਿੱਜੀ ਸੈਕਟਰੀ ਦੇ ਕਈ ਭੇਤ ਖੋਲ੍ਹੇ ਹਨ।
30 ਸਾਲ ਪਹਿਲਾਂ ਸ਼ੀਲਾ ਨੂੰ ਲੋਕਾਂ ਨੂੰ ਜ਼ਹਿਰ ਦੇਣ ਹੇਠ ਦੋਸ਼ੀ ਪਾਇਆ ਗਿਆ ਸੀ।
Visit - www.bbc.com/punjabi
FACEBOOK - www.facebook.com/BBCnewsPunjabi
INSTAGRAM - www.instagram.com/bbcnewspunjabi
TWITTER - www.twitter.com/bbcnewspunjabi
![](https://s2.save4k.ru/pic/LfyHRzWviA8/mqdefault.jpg)