ਹੋਇਆ ਵੈਰੀ ਭੈਅਭੀਤ, ਐਸੀ ਵਾਹੀ ਸ਼ਮਸ਼ੀਰ
ਜਾਂਦੇ ਨਾਗਾਂ ਵਾਂਗੂੰ ਸ਼ੂਕਦੇ ਸੀ, ਭੱਥਿਆਂ 'ਚੋਂ ਤੀਰ
ਚਾਹੁੰਦੀ ਜੰਗ ਦਾ ਮੈਦਾਨ, ਹੁਣ ਗੁਰੂ ਦੀ ਕਟਾਰ
ਤੈਨੂੰ ਪੁੱਤਰਾਂ ਤੋਂ ਵੱਧ ਹੋਇਆ, ਪੰਥ ਨਾਲ਼ ਪਿਆਰ
ਗੀਤ/ Song: ਪੰਥ ਨਾਲ ਪਿਆਰ/ Panth Naal Pyaar
ਆਵਾਜ਼ ਅਤੇ ਸੰਗੀਤ/ Voice & Music: ਮਨਪ੍ਰੀਤ ਸਿੰਘ/ Manpreet Singh
ਲਿਖ਼ਤ ਅਤੇ ਤਰਜ਼/ Lyrics & Composition: ਡਾ. ਗੁਰਤੇਜ ਖਿਆਲ਼ਾ (ਮਾਨਸਾ)/ Dr. Gurtej Khiala (Mansa)
Mix & Master: ਅਕਸਰ / Aksar
ਵੀਡੀਓ/ Video: ਕਿਸ਼ਮਿਸ਼/ Kishmish
ਵਿਸ਼ੇਸ਼ ਧੰਨਵਾਦ/ Special Thanks: ਸ਼ਰਨ ਆਰਟ/ Sharan Art
Label: ਰਾਣੀ ਤੱਤ/ Rani Tatt
Ещё видео!