ਲਾਲਾ ਜੀ ਨੇ ਕੇਲਾ ਖਾਦਾ ...... ਆਓ ਜੀ - ਅੱਜ ਆਪਾਂ ਲਾਲਾ ਜੀ ਦਾ ਗਾਣਾ ਦੇਖਦੇ ਹਾਂ Lalaji Ne kela khaya, Lalaji Rhymes, Lalaji Ne Kela Khaya Poem, Kela Khaya, Popular Hindi Rhymes For Children By Happy Bachpan. Watch Lalaji Ne Kela Khaya in Punjabi,
Loads of giggles are guaranteed! Sure you and your kids will love watching it.
*Watch Hindi Version of
लाला जी ने केला खाया Lalaji Ne Kela Khaya:►[ Ссылка ]
-------------------------------------------------------------------------------------------------------------------
Subscribe To Get New Punjabi Rhymes, Songs, and Stories: ►@Happy Bachpan Punjabi
►Watch Popular Punjabi Moral Stories and Punjabi Songs :
⦿ ਸੱਤ ਸਮੰਦਰ ਪਾਰ ਤੋਂ Saat Samundar Paar Se :►[ Ссылка ]
⦿ ਰੇ ਮਾਮਾ ਰੇ ਮਾਮਾ ਰੇ Re Mama Re Mama Re:►[ Ссылка ]
⦿ ਦੋ ਚੂਹੇ ਸੀ Do Chuhe The Mote Mote The :►[ Ссылка ]
⦿ ਲੱਕੜੀ ਦੀ ਕਾਠੀ Lakdi Ki Kathi :►[ Ссылка ]
⦿ ਸੱਪ ਅਤੇ ਚੂਹਾ Sup Ate Chua :►[ Ссылка ]
⦿ ਚਾਰ ਮਿੱਤਰ Char Mitar :►[ Ссылка ]
⦿ ਵਫ਼ਾਦਾਰ ਨੇਵਲਾ ਤੇ ਪੰਡਿਤ Mongoose And Snake Story :►[ Ссылка ]
⦿ ਕੰਜੂਸ ਕਰੋੜੀਮਲ Kanjoos Karodimal :►[ Ссылка ]
⦿ ਜਾਦੂਈ ਡੰਡਾ Magical Stick :►[ Ссылка ]
Enjoy the Rhyme "Lalaji Ne Kela Khaya" with Lyrics:
ਟਿੰਕੂ ਨੇ ਹੈ ਰੌਲਾ ਪਾਇਆ
ਲਾਲਾ ਜੀ ਨੇ ਕੇਲਾ ਖਾਦਾ
ਲਾਲਾ ਜੀ ਨੂੰ ਲੱਗ ਪਈ ਭੁਖ
ਤਾਈਓਂ ਕੁਰਸੀ ਤੋਂ ਗਏ ਉਠ
ਕਹਿੰਦੇ ਮੰਡੀ ਜਾਵਾਂਗਾ
ਕੇਲੇ ਲੈ ਕੇ ਆਵਾਂਗਾ
ਗੁੱਡੂ ਨੇ ਹੈ ਰੌਲਾ ਪਾਇਆ
ਲਾਲਾ ਜੀ ਨੇ ਕੇਲਾ ਖਾਦਾ
ਲਾਲਾ ਗਏ ਪਾਰਕ ਨੂੰ
ਬੈ ਕੇ ਕੇਲੇ ਖਾਵਣ ਨੂੰ
ਓਥੇ ਫੇਰ ਨਿਆਣੇ ਆ ਗਏ
ਕੇਲੇ ਸਾਰੇ ਖਾ ਗਏ
ਬਿੱਲੂ ਨੇ ਹੈ ਰੌਲਾ ਪਾਇਆ
ਲਾਲਾ ਜੀ ਨੇ ਕੇਲਾ ਖਾਦਾ
ਇਕ ਕੇਲਾ ਰੈ ਗਿਆ
ਓ ਵੀ ਬਾਂਦਰ ਲੈ ਗਿਆ
ਲਾਲਾ ਜੀ ਹੁਣ ਰੋ ਪਏ
ਸਾਰੇ ਕੇਲੇ ਮੁਕ ਗਏ
ਜੋਤੀ ਨੇ ਹੈ ਰੌਲਾ ਪਾਇਆ
ਲਾਲਾ ਜੀ ਨੇ ਕੇਲਾ ਖਾਦਾ
ਬਾਂਦਰਾ ਦਾ ਫਿਰ ਟੋਲਾ ਆਇਆ
ਕੇਲੇ ਅਪਣੇ ਨਾਲ ਲਿਆਇਆ
ਢੇਰ ਵੇਖ ਕੇ ਕੇਲਿਆਂ ਦਾ
ਲਾਲਾ ਜੀ ਹੁਣ ਫੁਦਕ ਪਿਆ
----------------------------------------------------------------------------------------------------------------
*Credits►
*Song: ਲਾਲਾ ਜੀ ਨੇ ਕੇਲਾ ਖਾਦਾ Lalaji Ne Kela Khaya Punjabi Song
*Singer: Priyani Vani Panditt
*Music By: Sushant-Shankar
*Music Arranged By: Reenam Jain
*Music Label: Happy Bachpan
*Produced By: Tripat Singh
*These Lyrics and Composition are under the Copyright of Happy Bachpan.
-------------------------------------------------------------------------------------------------------------
Happy Bachpan's motto is to educate and entertain with moral stories and educational songs in Punjabi, Hindi, Bangla, and English. "Happy Bachpan" is one of the leading channels for kids' edutainment in India. Punjabi/Hindi/English/Bangla Rhymes and Songs are sung by Alka Yagnik, Shaan, Sudesh Bhosle, Priyani Vani Panditt, and Pamela Jain (Famous Bollywood Singers).
Enjoy & stay connected with us!
*YouTube Punjabi Channel: ►@Happy Bachpan Punjabi
*YouTube Hindi Channel :►@Happy Bachpan
*YouTube Bangla Channel :► @Happy Bachpan Bangla
*Facebook:►[ Ссылка ]
*Instagram:►[ Ссылка ]
*Twitter: ►[ Ссылка ]
*Happy Bachpan Website:►[ Ссылка ]
#lalajinekelakhya #lalajipoem #lalajihindirhyme #happybachpan #punjabikidsvideo
![](https://i.ytimg.com/vi/_24qcJP4XVU/maxresdefault.jpg)