ਹਰ ਫਿਲਮ 'ਚ ਕੁਝ ਕੁ ਕਮੀਆਂ ਤਾਂ ਰਹਿ ਹੀ ਜਾਂਦੀਆਂ ਨੇ। Amberdeep Singh || NewsNumber.Com
ਅੰਬਰਦੀਪ ਸਿੰਘ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਮ ਹੈ। ਅੰਬਰ ਨੇ ਆਪਣੇ ਆਪ ਨੂੰ ਬਤੌਰ ਲੇਖਕ, ਫਿਲਮਸਾਜ਼ ਅਤੇ ਅਦਾਕਾਰ ਸਥਾਪਿਤ ਕੀਤਾ। ਪੰਜਾਬੀ ਸਿਨੇਮਾ ਨੂੰ ਅੰਗਰੇਜ, ਲਵ ਪੰਜਾਬ, ਲਹੌਰੀਏ, ਅਸ਼ਕੇ ਅਤੇ ਭੱਜੋ ਵੀਰੋ ਵੇ ਵਰਗੀਆਂ ਫਿਲਮਾਂ ਦਿੱਤੀਆਂ। ਪੇਸ਼ ਹੈ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਸਿੰਘ ਨਾਲ ਨਿਊਜ਼ਨੰਬਰ ਦੀ ਖਾਸ ਗੱਲਬਾਤ।
![](https://i.ytimg.com/vi/dxi9XVJ_d9Y/maxresdefault.jpg)