Bhai Gurdas ji|| Gurmat kaav || Master cadre || ਭਾਈ ਗੁਰਦਾਸ ਜੀ ਜੀਵਨ ਤੇ ਰਚਨਾ।ਗੁਰਮਤਿ ਕਾਵਿ ||
ਮਾਸਟਰ ਕੇਡਰ ਸਿਲੇਬਸ 2020
[ Ссылка ]
ਭਾਈ ਵੀਰ ਸਿੰਘ : ਜੀਵਨ ਤੇ ਰਚਨਾ
[ Ссылка ]
ਹੀਰਾ ਸਿੰਘ ਦਰਦ
[ Ссылка ]
ਦੋਸਤੋ, ਸਾਡੇ Youtube ਚੈਨਲ ਉਪਰ ਤੁਹਾਡਾ ਸਵਾਗਤ ਹੈ, ਸਾਡਾ ਮਕਸਦ ਪੰਜਾਬੀ ਭਾਸ਼ਾ,ਸਭਿਆਚਾਰ ਤੇ ਸਾਹਿਤ ਨਾਲ ਸੰਬਧਿਤ ਸਮੱਗਰੀ ਨੂੰ ਲੋੜਵੰਦ ਵਿਦਿਆਰਥੀਆਂ ਤੱਕ ਪਹੁੰਚਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੂਰਨ ਮਨੁੱਖ ਦੇ ਰੂਪ ਵਿੱਚ ਵਿਕਸਿਤ ਕਰਨਾ ਹੈ। ਜਿਹੜਾ ਆਰਥਿਕ ਤੌਰ ਤੇ ਖੁਸ਼ਹਾਲ ਹੋਵੇ ਅਤੇ ਸਮਾਜ ਲਈ ਲਾਹੇਵੰਦ ਹੋਵੇ, ਰਾਜਨੀਤਿਕ ਤੌਰ ਤੇ ਚੇਤੰਨ ਹੋਵੇ, ਆਤਮਿਕ ਤੌਰ ਤੇ ਬਲਵਾਨ ਹੋਵੇ ਅਤੇ ਆਪਣੀ ਜ਼ਿੰਦਗੀ ਨੂੰ ਪੂਰਨ ਰੂਪ ਵਿੱਚ ਮਾਨਣ ਯੋਗ ਹੋਵੇ । ਪੰਜਾਬ ਦੀ ਸਭਿਆਚਾਰਕ ਜ਼ਮੀਨ ਅਤੇ ਵਿਰਸੇ ਨਾਲ ਜੁੜੇ ਹੋਏ ਅਤੇ ਆਧੁਨਿਕ ਸਾਇੰਸ, ਤਕਨੋਲੋਜੀ, ਸਹਿਤ ਤੇ ਭਾਸ਼ਾ ਵਿੱਚ ਨਿਪੁੰਨ ਨੌਜਵਾਨ ਹੀ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਜਾਮਨ ਹੋ ਸਕਦੇ ਹਨ।
Music: Lovely Piano Song
Site: [ Ссылка ]
License: [ Ссылка ]
#Bhaigurdasji #mastercaderpunjabi
#Gurmatkavv #pstet #ugcnet #punjabi #adhunikkavi #punjabikavi #alltimelearner
![](https://i.ytimg.com/vi/zqLjgyGX8jA/maxresdefault.jpg)